
ਵੈੱਬ ਬਰਾਊਜ਼ਰ ਕੀ ਹੈ?
ਵੈੱਬ ਬਰਾਊਜ਼ਰ ਤੁਹਾਨੂੰ ਇੰਟਰਨੈੱਟ ਉਤੇ ਕਿਸੇ ਵੀ ਪਹੁੰਚ ਦਿੰਦਾ ਹੈ, ਤੁਹਾਨੂੰ ਸੰਸਾਰ ਭਰ ਵਿੱਚੋਂ ਕਿਤੋਂ ਵੀ ਲਿਖਤ, ਚਿੱਤਰਾਂ ਅਤੇ ਵੀਡੀਓ ਵੇਖਣ ਦਿੰਦਾ ਹੈ।

ਵੈੱਬ ਬਰਾਊਜ਼ਰਾਂ ਦਾ ਇਤਿਹਾਸ
Firefox ਲਗਭਗ ਮੁੱਢ ਤੋਂ ਹੀ ਮੌਜੂਦ ਹੈ।

ਅਣਪਛਾਤਾ ਬਰਾਊਜ਼ਰ: ਇਸ ਦਾ ਕੀ ਅਰਥ ਹੈ
Firefox calls it private browsing, Chrome calls it incognito mode. Both let you browse the web without saving your browsing history.

Windows ਉੱਤੇ Firefox ਤੁਹਾਡੇ ਲਈ ਸੰਘਰਸ਼ ਕਰਦਾ ਹੈ
ਜਦੋਂ ਤੁਸੀਂ Windows ਲਈ Firefox ਡਾਉਨਲੋਡ ਕਰਦੇ ਹੋ ਤਾਂ ਤਰਜੀਹਾਂ ਅਤੇ ਬੁੱਕਮਾਰਕ ਦੀ ਸੌਖੀ ਤਰ੍ਹਾਂ ਮਾਈਗਰੇਸ਼ਨ ਕਰ ਸਕਦੇ ਹੋ।

Firefox Mac ਉੱਤੇ ਤੁਹਾਡੀ ਪਰਦੇਦਾਰੀ ਦੀ ਕਦਰ ਕਰਦਾ ਹੈ।
Firefox ਖੋਜਾਂ ਉੱਤੇ ਸੂਹਾਂ ਨਹੀਂ ਲੈਦਾ ਹੈ। ਅਸੀਂ ਜਾਣੇ-ਪਛਾਣੇ ਤੀਜੀ ਧਿਰ ਦੇ ਟੋਹ ਲੈਣ ਵਾਲੇ ਕੂਕੀਜ਼ਾਂ ਨੂੰ ਰੋਕਦੇ ਹਾਂ ਅਤੇ ਤੁਹਾਨੂੰ ਪੂਰਾ ਕੰਟਰੋਲ ਦਿੰਦੇ ਹਾਂ।

Linux ਲਈ Firefox
New school meets old school with the fastest browser yet.

Chromebook ਲਈ Firefox Browser
While a Chromebook already has Chrome installed, downloading and using Firefox as your go-to browser provides you with a few benefits

Windows 64-ਬਿੱਟ ਲਈ Firefox
ਅਸੀਂ ਤੁਹਾਡੇ ਡਾਟੇ ਦੀ ਸੁਰੱਖਿਆ ਬਾਰੇ ਫ਼ਿਕਰਮੰਦ ਹਾਂ ਤਾਂ ਕਿ ਤੁਹਾਨੂੰ ਨਾ ਹੋਣਾ ਪਵੇ।

ਆਪਣੇ ਬਰਾਊਜ਼ਰ ਨੂੰ ਤੇਜ਼, ਸੁਰੱਖਿਅਤ ਤੇੇ ਮਹਿਫੂਜ਼ Firefox ਨਾਲ ਅੱਪਡੇਟ ਕਰੋ।
Firefox ਬਰਾਊਜ਼ਰ ਨੂੰ ਹਰ ਥਾਂ ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਰੱਖਣ ਲਈ ਬਣਾਇਆ ਗਿਆ ਹੈ — ਕਿਉਂਕਿ ਹੌਲੀ ਲੋਡ ਹੋਣ, ਬੁਰੇ ਇਸ਼ਤਿਹਾਰਾਂ ਅਤੇ ਟੋਹ ਲੈਣ ਵਾਲਿਆਂ ਤੋਂ ਤੁਹਾਨੂੰ ਮੁਕਤ ਕਰਨ ਦਾ ਇਹੀ ਸਭ ਤੋਂ ਤੇਜ਼ ਤਰਾਰ ਢੰਗ ਹੈ।

ਫਿੰਗਰਪਰਿੰਟਾਂ ਲਈ ਪਾਬੰਦੀ
ਫਿੰਗਰ-ਪਰਿੰਟਿੰਗ ਆਨਲਾਈਨ ਸੂਹਾਂ ਲੈਣ ਦੀ ਕਿਸਮ ਹੈ, ਜੋ ਕਿ ਆਮ ਕੂਕੀਜ਼ ਅਧਾਰਿਤ ਟਰੈਕਿੰਗ ਤੋਂ ਕਿਤੇ ਵੱਧ ਖ਼ਤਰਨਾਕ ਹੈ — ਇਸਕਰਕੇ Firefox Browser ਇਸ ਉੱਤੇ ਪਾਬੰਦੀ ਲਗਾਉਂਦਾ ਹੈ।

ਵੈੱਬ ਦਾ ਉਲੱਥਾ
Translate more than 100 languages to your language directly in your Firefox Browser - easier than ever.