Linux ਲਈ Mozilla Firefox ਡਾਊਨਲੋਡ ਕਰੋ

ਲੀਨਕਸ 64-ਬਿੱਟ ਲਈ ਡਾਊਨਲੋਡ ਕਰੋ ਲੀਨਕਸ ARM64 ਲਈ ਡਾਊਨਲੋਡ

ਡੇਬੀਅਨ, ਉਬੰਤੂ ਜਾਂ ਕਿਸੇ ਵੀ ਡੇਬੀਅਨ ਅਧਾਰਿਤ ਡਿਸਟਰੀਬਿਊਸ਼ਨ ਨੂੰ ਵਰਤ ਰਹੇ ਹੋ?
ਤੁਸੀਂ ਸਾਡੀ APT ਰਿਪੋਰਜ਼ਟਰੀ ਨੂੰ ਸੈਟਅੱਪ ਕਰ ਸਕਦੇ ਹੋ।

Firefox ਪਰਦੇਦਾਰੀ ਨੋਟਿਸ
  • ਪਰਦੇਦਾਰੀ - ਨੀਤੀ ਤੋਂ ਵੱਧ ਵੀ

    ਤੁਹਾਡਾ ਜੀਵਨ, ਤੁਹਾਡਾ ਕੰਮ। Firefox, Linux ’ਤੇ ਥਰਡ-ਪਾਰਟੀ ਟਰੈਕਿੰਗ ਕੂਕੀਜ਼ ਤੇ ਰੋਕ ਲਾਉਂਦਾ ਹੈ।
  • 2x ਵੱਧ ਤੇਜ਼

    ਤੇਜ਼ੀ ਨਾਲ ਸੁਰੱਖਿਆ। Firefox, Chrome ਦੇ ਮੁਕਾਬਲੇ 30% ਘੱਟ ਮੈਮੋਰੀ ਨਾਲ ਦੋ ਗੁਣਾ ਜ਼ਿਆਦਾ ਤੇਜ਼ ਹੈ।
  • ਆਜ਼ਾਦ ਸਰੋਤ

    ਮੁਆਇਨਾ ਕਰੋ ਇਹ ਕਿਵੇਂ ਕੰਮ ਕਰਦਾ ਹੈ। Linux ਵਾਂਗ, Firefox ਦੇ ਫੀਚਰ ਆਜ਼ਾਦ ਸਰੋਤ ਹਨ।