ਚੁਣੋ ਕਿ ਕਿਹੜਾ Firefox Browser ਬਰਾਊਜ਼ਰ ਤੁਹਾਡੀ ਭਾਸ਼ਾ ਵਿੱਚ ਡਾਊਨਲੋਡ ਕਰਨਾ ਹੈ
ਹਰ ਇੱਕ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਦਾ ਹੱਕ ਹੈ — ਤੁਹਾਡੀ ਭਾਸ਼ਾ ਕਦੇ ਵੀ ਰੁਕਾਵਟ ਨਹੀਂ ਹੋਣੀ ਚਾਹੀਦੀ। ਇਸ ਲਈ — ਦੁਨੀਆ ਭਰ ਦੇ ਸਮਰਪਿਤ ਵਾਲੰਟੀਅਰਾਂ ਦੀ ਮਦਦ ਨਾਲ — ਅਸੀਂ 90 ਤੋਂ ਵੱਧ ਭਾਸ਼ਾਵਾਂ ਵਿਚ Firefox ਬਰਾਊਜ਼ਰ ਦੇ ਰਹੇ ਹਾਂ।
1. ਬਰਾਊਜ਼ਰ:
Firefox Extended Support Release
2. ਪਲੇਟਫਾਰਮ:
Windows ARM64/AArch64
3. ਭਾਸ਼ਾ:
Chinese (Simplified) - 中文 (简体)
4. ਡਾਊਨਲੋਡ:
ਅਸੀਂ ਵੱਡੇ ESR ਵਰਜ਼ਨ 128 ਤੋਂ 140 ਲਈ ਤਬਾਦਲੇ ਦੀ ਸਥਿਤੀ ਵਿੱਚ ਹਾਂ।
ਜਦੋਂ ਵੀ ਵੱਡਾ ਵਰਜ਼ਨ ਅੱਪਡੇਟ ਆਉਂਦਾ ਹੈ ਤਾਂ ਕੁਝ Firefox ESR ਰੀਲਿਜ਼ ਲਈ ਨਾਲ ਨਾਲ ਚਲਦਾ ਹੈ ਤਾਂ ਕਿ ਪੁਰਾਣਾ ਵਰਜ਼ਨ ਵਰਤਣ ਵਾਲੇ ਲੋਕਾਂ ਨੂੰ ਨਵੇਂ ਵਰਜ਼ਨ ਵਾਸਤੇ ਤਿਆਰੀ ਲਈ ਮੌਕਾ ਮਿਲ ਜਾਵੇ।
ਜੇ ਤੁਸੀਂ ਪੁਰਾਣੇ ESR ਵਰਜ਼ਨ ਨੂੰ ਡਾਊਨਲੋਡ ਕਰਨ ਦੀ ਚੋਣ ਕੀਤੀ ਤਾਂ ਤਬਾਦਲੇ ਦਾ ਸਮਾਂ ਪੂਰਾ ਹੋਣ ਉਪਰੰਤ ਤੁਹਾਡੇ ਵਰਜ਼ਨ ਨੂੰ ਆਪਣੇ-ਆਪ ਨਵੇਂ ਲਈ ਅੱਪਡੇਟ ਕਰ ਦਿੱਤਾ ਜਾਵੇਗਾ।
Firefox ESR ਰੀਲਿਜ਼ ਲੜੀ ਬਾਰੇ ਹੋਰ ਪੜ੍ਹੋ।
ਸੂਚਨਾ: ਜੇਕਰ ਤੁਸੀਂ Windows 7, Windows 8, Windows 8.1, ਜਾਂ macOS 10.12, 10.13 ਜਾਂ 10.14 ਵਰਤ ਰਹੇ ਹੋ, ਤਾਂ Firefox ਦੀ ਵਰਤੋਂ ਕਰਨ ਲਈ ESR 115 ਨੂੰ ਡਾਊਨਲੋਡ ਕਰੋ।